Feeds:
Posts
Comments

Archive for the ‘Love’ Category

Yaad Awage

ਦੁਨੀਆਂ ਵਿੱਚ ਉਜ੍ਹ ਭਾਵੇਂ ਕੁਝ ਔਖਾ ਨਹੀਂ,
ਪਰ ਸਾਨੂੰ ਭੁੱਲ ਜਾਣਾ ਵੀ ਸੌਖਾ ਨਹੀਂ,
ਮੁੜ-ਮੁੜ ਕਿ ਦਿਲ ਦੀ ਤਾਰ ਹਿਲਾ ਜਾਵਾਂਗੇ,
ਰੋਜ ਕਿਸੇ ਨਾ ਕਿਸੇ ਗੱਲ ਤੇ ਚੇਤੇ ਆਵਾਂਗੇ !!!!

Read Full Post »

NiKKi JeHi JinDGi

Avein Gehran de naal mitha sathon bol ho geya,
Sadi Nikki jehi Jindgi ch zehar khol ho geya,
Rehe unglan de poteyaan cho lahu simda,
Sathon heereyan pulekhe kachh fol ho geya….

Read Full Post »

Same Coin

Takdiran saab diyan apniyan-apniyan
Per sadiyan da kuj ehoja khel hoya
Asi iko sikke(coin) de do paase
Na vichar saake naa mel hoya

Read Full Post »

What Is Love????

There are two things in life more painful than death:
1. When your love doesnt loves you and tells you.
2. When your love loves you and doesnt tells you.

Read Full Post »

Dard Purana

ਮਿਲੇ ਸੀ ਪਹਿਲੀ ਵਾਰ ਜਦੋਂ
ਓਹ ਵੇਲਾ ਐ ਮੈਨੂੰ ਯਾਦ ਅਜੇ
ਜਿਥੇ ਦੋ ਦਿਲ ਇਕ ਹੋਏ ਸੀ
ਓਹ ਮੇਲਾ ਐ ਮੈਨੂੰ ਯਾਦ ਅਜੇ
ਅੱਜ ਮੈਂ ਉਹਨਾ ਯਾਦਾਂ ਦੀ
ਪੇਈ ਸ਼ਾਮ ਨੂੰ ਆਪ ਊਧੇੜ ਲਿਆ
ਅੱਜ ਫ਼ਿਰ ਤੇਰਾ ਖੱਤ ਪੜ ਕੇ
ਮੈਂ ਦਰਦ ਪੁਰਾਣਾ ਛੇੜ ਲਿਆ

Read Full Post »