ਮਿਲੇ ਸੀ ਪਹਿਲੀ ਵਾਰ ਜਦੋਂ
ਓਹ ਵੇਲਾ ਐ ਮੈਨੂੰ ਯਾਦ ਅਜੇ
ਜਿਥੇ ਦੋ ਦਿਲ ਇਕ ਹੋਏ ਸੀ
ਓਹ ਮੇਲਾ ਐ ਮੈਨੂੰ ਯਾਦ ਅਜੇ
ਅੱਜ ਮੈਂ ਉਹਨਾ ਯਾਦਾਂ ਦੀ
ਪੇਈ ਸ਼ਾਮ ਨੂੰ ਆਪ ਊਧੇੜ ਲਿਆ
ਅੱਜ ਫ਼ਿਰ ਤੇਰਾ ਖੱਤ ਪੜ ਕੇ
ਮੈਂ ਦਰਦ ਪੁਰਾਣਾ ਛੇੜ ਲਿਆ
ਓਹ ਵੇਲਾ ਐ ਮੈਨੂੰ ਯਾਦ ਅਜੇ
ਜਿਥੇ ਦੋ ਦਿਲ ਇਕ ਹੋਏ ਸੀ
ਓਹ ਮੇਲਾ ਐ ਮੈਨੂੰ ਯਾਦ ਅਜੇ
ਅੱਜ ਮੈਂ ਉਹਨਾ ਯਾਦਾਂ ਦੀ
ਪੇਈ ਸ਼ਾਮ ਨੂੰ ਆਪ ਊਧੇੜ ਲਿਆ
ਅੱਜ ਫ਼ਿਰ ਤੇਰਾ ਖੱਤ ਪੜ ਕੇ
ਮੈਂ ਦਰਦ ਪੁਰਾਣਾ ਛੇੜ ਲਿਆ
hor v mittra kimen aa ?
bari kushi hoyi mittra..tera blog dekh ke …kiyuki tu v meri soch wala he lagda hai..lagda tusi ..apne duje punjab de ho ji ?
i mean pakistan punjab to hai ji…
okk ji milde ha phir …….